Tu Takkri Song Lyrics. Tu Takkri Is Latest Punjabi Song Sung By Hustinder . Tu Takkri Lyrics Is Written By Ricky Khan. The Starring Of The Tu Takkri Song Are Hustinder . The Music In Given By Desi Crew.( ਤੂੰ ਟੱਕਰੀ ਗੀਤ । ਨਵਾ ਪੰਜਾਬੀ ਗੀਤ ਤੂੰ ਟੱਕਰੀ ਕਲਾਕਾਰ ਹੁਸਤਿੰਦਰ । ਤੂੰ ਟੱਕਰੀ ਗੀਤ ਦੇ ਪੂਰੇ ਬੋਲ ਪੰਜਾਬੀ ਵਿਚ ਤੁਹਾਡੇ ਲਈ ਪੇਸ਼ ਕੀਤਾ ਗਿਆ ਹੈ।)
"ਤੂੰ ਟੱਕਰੀ ਗੀਤ" ਪੰਜਾਬੀ ਵਿਚ ⏬
Tu Takkei Song Details
Song : Tu Takkri (ਗੀਤ: ਤੂੰ ਟੱਕਰੀ)
Singer : Hustinder (ਕਲਾਕਾਰ: ਹੁਸਤਿੰਦਰ)
Music : Desi Crew। (ਸਾਜ਼ : ਦੇਸੀ ਕਰਿਓ)
Lyrics : Ricky Khan (ਲਿਖਾਰੀ : ਰਿਕੀ ਖਾਣ)
Starring : Hustinder ( ਸਟਾਰ : ਹੁਸਤਿੰਦਰ)
Label : Vintage Record (ਲੇਬਲ : ਵਿੰਟੇਜ ਰਿਕਾਰਡ)
"Tu Takkri Lyrics" English
Ho Milno Hi Reh Gya Si Beliyan Nu Ni,
Mrda Si Thede Jahe Haveliyan Nu Ni,
Kala Kehra Sol Si Sugata Hanane,
Chakke Tu Thoda Jeya Saheliyan Nu Ni,
Payi Jung Si Bullet Te Chadi Teri Sonh Ajj Kdeya,
Tu Takri Mod Te Khadi Ni Jee Jeya Ajj Lagya. (2)
Sheli Teri Hasdi Si Tan Hi Jan Janke,
Daske Tan Jandi Je Si Gyi Bilo Nanke,
Paili Da Shokeen Khet Geda Vi Na Vajjeya,
Ho Dil Laike Beh Gya Si Sand Sare Sambke,
Tape Lakh Di Ford Te Jadi Ni Sun Lai Ajj Vajjeya,
Tu Takri Mod Te Khadi Ni Jee Jeya Ajj Lagya. (2)
Khadungi Tere Nal Kudi Chad Gyi Stand Nu,
Ni Lgda Si Tap Gi Na Hove England Nu,
Tere Aali Langhi Jadon Ake Ohne Dseya,
Main Odon Gal Layea Mere Nal De Lafaind Nu,
Yad Aondi Si Sohniye Badi Ni Dukh Jeya Ajj Dbeya,
Tu Takri Mod Te Khadi Ni Jee Jeya Ajj Lagya. (2)
Dil Ton Vi Nede Tera Panj Meel Pind Ni,
Horn Bassan De Sadi Kad De Si Jind Ni,
Ricky Khan Hori Bilo Jan Tethon Warde,
Oh Dekh Li Sawad Wale Laonde Bilo Bind Ni,
Ho Banh Jidi A Sohniye Fadi Ni Mudke Na Chadeya,
Tu Takri Mod Te Khadi Ni Jee Jeya Ajj Lagya. (2)
___________This song End___________
ਤੂੰ ਟੱਕਰੀ ਗੀਤ । ਨਵਾ ਪੰਜਾਬੀ ਗੀਤ ਤੂੰ ਟੱਕਰੀ ਕਲਾਕਾਰ ਹੁਸਤਿੰਦਰ । ਤੂੰ ਟੱਕਰੀ ਗੀਤ ਦੇ ਪੂਰੇ ਬੋਲ ਪੰਜਾਬੀ ਵਿਚ ਤੁਹਾਡੇ ਲਈ ਪੇਸ਼ ਕੀਤਾ ਗਿਆ ਹੈ।
ਹੋ ਮਿਲਣੇ ਹੀਂ ਰਹਿ ਗਿਆ ਸੀ ਬੇਲੀਆਂ ਨੂੰ ਨੀ,
ਮਾਰਦਾ ਸੀ ਠੇਡੇ ਜਿਹੇ ਹਵੇਲੀਆਂ ਨੂੰ ਨੀ,
ਕੱਲਾ ਕਹਿਰਾ ਸੋਲ ਸੀ ਸੰਗਤਾਂ ਹਾਨਨੇ,
ਚੱਕੇ ਤੋਂ ਥੋੜਾ ਜਿਹਾ ਸਹੇਲੀਆਂ ਨੂੰ ਨੀ,
ਪਈ ਜੰਗ ਸੀ ਬੁਲਟ ਤੇ ਚੜੀ ਤੇਰੀ ਸੋ ਅੱਜ ਕੱਢਿਆ,
ਤੂੰ ਟਾਕਰੀ ਮੋੜ ਤੇ ਖੜੀ ਨੀ ਜੀ ਜੇਹਾ ਅੱਜ ਲੱਗਿਆ। (2)
ਸੁਹੇਲੀ ਤੇਰੀ ਹਸਦੀ ਸੀ ਤਾਹੀ ਜਾਣ ਜਾਣ ਕੇ,
ਦਸਕੇ ਤਾਂ ਜਾਂਦੀ ਜੇ ਸੀ ਗਈ ਬਿਲੋ ਨਾਨਕੇ,
ਪੱਲੀ ਦਾ ਸ਼ੌਕੀਨ ਖੇਤ ਗੇੜਾ ਵੀ ਨਾ ਵੱਜਿਆ,
ਹੋ ਦਿਲ ਲੈ ਕੇ ਬਹਿ ਗਿਆ ਸੀ ਸੰਦ ਸਾਰੇ ਸਾਂਭ ਕੇ,
ਟੇਪ ਲੱਖ ਦੀ ਫੋੜ ਤੇ ਜਿਹੜੀ ਨੀ ਸੁਣ ਲੈ ਅੱਜ ਵੱਜਿਆ,
ਤੂੰ ਟਾਕਰੀ ਮੋੜ ਤੇ ਖੜੀ ਨੀ ਜੀ ਜੇਹਾ ਅੱਜ ਲੱਗਿਆ। (2)
ਖੜੂਗੀ ਤੇਰੇ ਨਾਲ ਕੁੜੀ ਛੱਡ ਗਈ ਸਟੈਂਡ ਨੂੰ,
ਨਹੀਂ ਲੱਗਦਾ ਸੀ ਟੱਪ ਗਈ ਨਾ ਹੋਵੇ ਇੰਗਲੈਂਡ ਨੂੰ,
ਤੇਰੇ ਆਲੀ ਲੱਗੀ ਜਦੋਂ ਆ ਕੇ ਉਹਨੇ ਦੱਸਿਆ,
ਮੈਂ ਉਦੋਂ ਗੱਲ ਲੱਗਿਆ ਮੇਰੇ ਨਾਲ ਦੇ ਲਫੰਡ ਨੂੰ,
ਯਾਦ ਆਉਂਦੀ ਸੀ ਸੋਹਣੀਏ ਬੜੀ ਨੀ ਦੁੱਖ ਜਿਹਾ ਅੱਜ ਦੱਬਿਆ,
ਤੂੰ ਟਾਕਰੀ ਮੋੜ ਤੇ ਖੜੀ ਨੀ ਜੀ ਜੇਹਾ ਅੱਜ ਲੱਗਿਆ। (2)
ਦਿਲ ਤੋਂ ਵੀ ਨੇੜੇ ਤੇਰੇ ਪੰਜ ਮੀਲ ਪਿੰਡ ਨੀ,
ਹਾਰਨ ਬੱਸਾਂ ਦੇ ਸਾਡੀ ਕੱਢਦੇ ਸੀ ਜਿੰਦ ਨੀ,
ਰਿਕੀ ਖ਼ਾਨ ਬਿੱਲੋ ਜਿੰਦ ਤੈਥੋਂ ਵਾਰਦੇ,
ਉਹ ਦੇਖ ਲੀ ਸਵਾਦ ਵਾਲੇ ਲਾਉਂਦੇ ਬਿੱਲੋ ਬਿੰਦ ਨੀ,
ਹੋ ਬਾਂਹ ਜਿਦੀ ਆ ਸੋਹਣੀਏ ਫੜੀ ਨੀ ਮੁੜਕੇ ਨਾ ਛੱਡਿਆ,
ਤੂੰ ਟਾਕਰੀ ਮੋੜ ਤੇ ਖੜੀ ਨੀ ਜੀ ਜੇਹਾ ਅੱਜ ਲੱਗਿਆ। (2)
________________
This is end Lyrics of Tu Takkri Lyrics by Hustinder Song Lyrics. If You Find Any Mistake In Lyrics Of Tu Takkri Song, Please Send Correct Lyrics Using Contact Us
Tu Takkri Song - FAQS
Who sung the "Tu Takkri" song?
"Tu Takkri" Song is sung by "Hustinder " .
Who Written the "Tu Takkri" song?
"Tu Takkri" Song Lyrics are written by "Ricky Khan" .
Which Actor/Actress is Starring/featuring "Tu Takkri" song?
Which Music Company is released "Tu Takkri" song?
"Tu Takkri" Song is Released under the Label " Vintage Record"
Pilot
Tu Takkri
HUSTINDER
0 Comments